Wednesday, January 17, 2018

ਧੂਰੀ ਥਾਣਾ ਮੁੱਖੀ ਵੱਲੋਂ ਵੱਖ-ਵੱਖ ਅਦਾਰਿਆਂ ਨਾਲ ਮੀਟਿੰਗ ਕੀਤੀ

ਧੂਰੀ,17 ਜਨਵਰੀ (ਮਹੇਸ਼ ਜਿੰਦਲ) ਥਾਣਾ ਸਿਟੀ ਦੇ ਐੱਸ.ਐੱਚ.ਓ ਰਾਜੇਸ ਸਨੇਹੀ ਵੱਲੋਂ ਸ਼ਹਿਰ ਦੇ ਪੈਲੇਸ ਮਾਲਕਾਂ, ਰੈਸਟੋਰੈਂਟ, ਹੋਟਲ ਮਾਲਕਾਂ ਅਤੇ ਡੀ.ਜੇ ਸਿਨੇਮਾ ਤੇ ਵਿਦਿਅਕ ਅਦਾਰਿਆਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਇਨ੍ਹਾਂ ਥਾਵਾਂ ਉਪਰ ਅਸਲਾ ਨਾ ਵਰਤਣ ਦੀ ਸਖ਼ਤ ਹਦਾਇਤ ਕੀਤੀ ਗਈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਰਾ�

Read Full Story: http://www.punjabinfoline.com/story/28669