Monday, January 15, 2018

ਕਿਤਾਬਾਂ ਦੀ ਲਿਸਟ ਜਾਰੀ ਨਾ ਕਰਨ ਤੇ ਦਿਲੀ ਬੋਰਡ ਵਿਚ ਲਾਇਆ ਜਾਵੇਗਾ ਧਰਨਾ -ਧਮੋਲੀ

ਰਾਜਪੁਰਾ (ਰਾਜੇਸ਼ ਡਾਹਰਾ )ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੌਲੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਪ੍ਰਾਈਵੇਟ ਸਕੂਲਾਂ ਵਾਲੇਆਂ ਨੇ ਜੇਕਰ 25 ਜਨਵਰੀ ਤੱਕ ਕਿਤਾਬਾਂ ਦੀ ਲਿਸਟ ਜਾਰੀ ਨਾ ਕੀਤੀ ਤਾਂ ਫਰਵਰੀ ਦੇ ਪਹਿਲੇ ਹਫਤੇ ਦਿੱਲੀ ਵਿਖੇ ਆਈ ਸੀ ਐਸ ਈ ਬੋਰਡ ਦੇ ਬਾਹਰ ਧਰਨਾ ਦਿੱਤਾ ਜਾਵੇ�

Read Full Story: http://www.punjabinfoline.com/story/28651