Sunday, January 14, 2018

ਸ਼ਹਿਰੀ ਖੇਤਰ 'ਚ ਨਹੀਂ ਰਿਹਾ ਲੋਹੜੀ ਵੇਲ਼ੇ ਪਾਥੀਆਂ ਮੰਗਣ ਦਾ ਰੁਝਾਨ

ਰਾਮਾਂ ਮੰਡੀ,14 ਜਨਵਰੀ (ਤਰਸੇਮ ਸਿੰਘ ਬੁੱਟਰ) ਕੋਈ ਸਮਾਂ ਸੀ ਲੋਹੜੀ ਵਾਲ਼ੇ ਦਿਨ ਛੋਟੇ-ਛੋਟੇ ਬੱਚੇ ਦਰ-ਦਰ ਜਾ ਕੇ \'ਮਾਈ-ਮਾਈ ਪਾ ਪਾਥੀ\' ਕਹਿ ਕੇ ਪਾਥੀਆਂ ਮੰਗਦੇ।ਪਰ ਬਦਲਦੇ ਸਮੇਂ ਅਨੁਸਾਰ ਲੋਹੜੀ ਬਾਲਣ ਲਈ ਪਾਥੀਆਂ ਮੰਗਣ ਦਾ ਰੁਝਾਨ ਘਟਦਾ ਜਾ ਰਿਹਾ ਹੈ।ਸ਼ਹਿਰੀ ਖੇਤਰ ਦੇ ਲੋਕ ਪਸ਼ੂ ਨਾ ਮਾਤਰ ਹੀ ਰਖਦੇ ਹਨ।ਜਿਸ ਕਰ ਕੇ ਸ਼ਹਿਰੀਏ ਲੋਕ ਮਜ਼ਬੂਰੀ ਵੱਸ ਬਣੀਆਂ-ਬਣਾਈਆਂ ਪਾਥੀਆਂ ਖ਼ਰੀਦਣ ਲਈ ਮਜ਼ਬੂਰ ਹ

Read Full Story: http://www.punjabinfoline.com/story/28649