Monday, January 1, 2018

ਸਰਬੱਤ ਦੇ ਭਲੇ ਲਈ ਪਾਏ ਅਖੰਡ ਪਾਠਾਂ ਦੇ ਭੋਗ, ਕੀਤੀ ਚੜਦੀਕਲਾ ਦੀ ਅਰਦਾਸ

ਤਲਵੰਡੀ ਸਾਬੋ, 1 ਜਨਵਰੀ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਨਥੇਹਾ ਦੇ ਸਮੂਹ ਨਗਰ ਨਿਵਾਸੀ ਅਤੇ ਪੰਚਾਇਤ ਦੇ ਸਹਿਯੋਗ ਨਾਲ ਬੱਸ ਸਟੈਂਡ \'ਤੇ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ ਵੱਲੋਂ ਹਰ ਸਾਲ ਸਰਬੱਤ ਦੇ ਭਲੇ ਅਤੇ ਸੜਕਾਂ ਤੇ ਵਾਪਰਦੀਆਂ ਦੁਰਘਟਨਾਵਾਂ ਦੇ ਮੱਦੇ ਨਜਰ ਕਰਵਾਏ ਜਾਂਦੇ ਸਮਾਗਮ ਦੌਰਾਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਜਿਸ ਵਿੱਚ ਸਮੁੱਚੇ ਨਗਰ ਤੋਂ ਇਲਾਵਾ ਇਲਾਕੇ ਭ�

Read Full Story: http://www.punjabinfoline.com/story/28574