Sunday, January 14, 2018

ਮਾਤਾ ਗੁਜਰੀ ਦੀ ਮਹਿਲਾ ਮੰਡਲ ਵੱਲੋਂ ਧੀਆਂ ਦੀ ਲੋਹੜੀ ਮਨਾਈ

ਧੂਰੀ,13 ਜਨਵਰੀ (ਮਹੇਸ ਜਿੰਦਲ) ਮਾਤਾ ਗੁਜਰੀ ਮਹਿਲਾ ਮੰਡਲ, ਡੇਰਾ ਬਾਬਾ ਸਿੱਧ ਨੌਜਵਾਨ ਸਪੋਰਟਸ ਕਲੱਬ ਵੱਲੋਂ ਗਰਾਮ ਪੰਚਾਇਤ ਅਤੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਸਹਿਯੋਗ ਨਾਲ ਆਂਗਨਵਾੜੀ ਸੈਂਟਰ ਵਿੱਚ 21 ਲੜਕੀਆਂ ਦੀ ਲੋਹੜੀ ਮਨਾਈ ਗਈ। ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ, ਸੀ.ਡੀ.ਪੀ.ਓ ਧੂਰੀ ਆਸ਼ਾ ਰਾਣੀ, ਸੁਪਰਵਾਈਜਰ ਕਿਰਨਪ੍ਰੀਤ ਕੌਰ ਅਤੇ ਇੰਦਰਪ੍ਰੀਤ ਕੌਰ ਅਤੇ ਸ�

Read Full Story: http://www.punjabinfoline.com/story/28646