Thursday, January 4, 2018

ਮੀਡੀਆ ਕੋਲੋਂ ਓਹਲਾ ਰੱਖ ਕੇ ਕੀਤਾ ਗਿਆ ਤਲਵੰਡੀ ਸਾਬੋ ਨਗਰ ਪੰਚਾਇਤ ਸੌਂਹ ਚੁੱਕ ਸਮਾਗਮ, ਇੱਕ ਵਿਰੋਧੀ ਅਤੇ ਇੱਕ ਕਾਂਗਰਸੀ ਕੌਂਸਲਰ ਨੂੰ ਸੱਦਣਾ ਵੀ ਜ਼ਰੂਰੀ ਨਾ ਸਮਝਿਆ

ਤਲਵੰਡੀ ਸਾਬੋ, 4 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੀਤੀ 17 ਦਸੰਬਰ ਨੂੰ ਹੋਈ ਸਥਾਨਕ ਨਗਰ ਪੰਚਾਇਤ ਲਈ ਚੁੱਣੇ ਗਏ ਪੰਦਰਾਂ ਕੌਂਸਲਰਾਂ ਵਿੱਚੋਂ 13 ਨੂੰ ਸੌਂਹ ਚੁਕਾਉਣ ਦਾ ਕੰਮ ਮੀਡੀਆ ਤੋਂ ਦੂਰੀ ਬਣਾਉਂਦਿਆਂ ਬੀਤੀ ਕੱਲ੍ਹ ਨਿਬੇੜ ਦਿੱਤਾ ਗਿਆ ਜਦੋਂ ਕਿ ਨਗਰ ਪੰਚਾਇਤ ਦੀ ਪ੍ਰਧਾਨਗੀ ਦਾ ਤਾਜ਼ ਅਜੇ ਤੱਕ ਕਿਸੇ ਵੀ ਕੌਂਸਲਰ ਨੂੰ ਨਹੀਂ ਸਜਾਇਆ ਜਾ ਸਕਿਆ। ਸੌਂਹ ਚੁੱਕ ਸਮਾਗਮ ਲਈ ਜਿੱਥੇ ਇੱਕ ਬਹੁਮ�

Read Full Story: http://www.punjabinfoline.com/story/28587