Sunday, January 7, 2018

ਅਮਰੀਕ ਸਿੰਘ ਕੰਗ ਦੀ ਕਿਤਾਬ ' ਸਮੇਂ ਦੇ ਹਾਣੀ ' ਅਤੇ ਸੰਦੀਪ ਅਲਮ ਦੀ ਕਿਤਾਬ 'ਸਾਹ ਲੈਂਦੀ ਕਬਰਗਾਹ" ਦੀ ਕੀਤੀ ਗਈ ਘੁੰਢ ਚੁਕਾਈ

ਰਾਮਾਂ ਮੰਡੀ 07 ਜਨਵਰੀ(ਤਰਸੇਮ ਸਿੰਘ ਬੁੱਟਰ) ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਅਤੇ ਫੁਲਕਾਰੀ ਪੰਜਾਬੀ ਸਾਹਿਤ ਸਭਾ ਰਾਮਾਂ ਮੰਡੀ ਦੇ ਸਾਂਝੇ ਉੱਦਮ ਨਾਲ਼ ਕਲੱਬ ਦੇ ਦਫ਼ਤਰ ਵਿਖੇ ਅਮਰੀਕ ਸਿੰਘ ਕੰਗ ਅਮਰੀਕਾ ਦਾ ਕਾਵਿ- ਸੰਗ੍ਰਹਿ \'ਸਮੇਂ ਦੇ ਹਾਣੀ\' ਅਤੇ ਸੰਦੀਪ ਅਲਮ ਦੀ ਕਿਤਾਬ \'ਸਾਹ ਲੈਂਦੀ ਕਬਰਗਾਹ\' ਦੀ ਘੁੰਢ ਚੁਕਾਈ ਕੀਤੀ ਗਈ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਹਾਜ਼ਰ �

Read Full Story: http://www.punjabinfoline.com/story/28603