ਤਰਨ ਤਾਰਨ (ਅਕਾਸ਼ ਜੋਸ਼ੀ) 15 ਜਨਵਰੀ :-ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾਂ ਮੁੱਖ ਦਫਤਰ ਮੁਬੰਈ ਵਿਖੇ ਪੁਹੰਚੇ ਅਤੇ ਸ਼ਿਵ ਸੈਨਾ ਯੁਵਾ ਪ੍ਰਮੁੱਖ ਸ਼੍ਰੀ ਅਦਿਤਯ ਠਾਕਰੇ ਨਾਲ ਇੱਕ ਖ਼ਾਸ ਮੁਲਾਕਾਤ ਕੀਤੀ ।ਇਸ ਮੁਲਾਕਾਤ ਵਿੱਚ ਪੰਜਾਬ ਦੀ ਸ਼ਿਵ ਸੈਨਾ ਲਈ ਕਈ ਮਹਤਵਪੂਰਣ ਫੈਸਲੇ ਲਏ ਗਏ ।ਸ਼ਿਵ ਸੈਨਾ ਯੁਵਾ ਪ੍ਰਮੁੱਖ ਸ਼੍ਰੀ ਅਦਿਤਯ ਠਾਕਰੇ ਜੀ ਨੇ ਕਿਹਾ ਕਿ ਪੰਜਾਬ �