ਰਾਜਪੁਰਾ (ਰਾਜੇਸ਼ ਡਾਹਰਾ) ਅੱਜ ਨਗਰ ਕੌਂਸਿਲ ਰਾਜਪੁਰਾ ਦੀ ਰੇਂਟ ਵਿਭਾਗ ਦੀ ਟੀਮ ਨੇ ਰਾਜਪੁਰਾ ਦੀ ਸਬਜ਼ੀ ਮੰਡੀ ਰੋਡ, ਕਸਤੁਰਬਾ ਰੋਡ, ਜਵਾਹਰ ਮਾਰਕੀਟ, ਟਰੰਕ ਮਾਰਕੀਟ ਸਮੇਤ ਰਾਜਪੁਰਾ ਦੇ ਕਈ ਬਜਾਰਾਂ ਵਿਚ ਜਿਹੜੇ ਦੁਕਾਨਦਾਰ ਨੇ ਆਪਣੀਆਂ ਦੁਕਾਨਾਂ ਤੋਂ ਕਾਫੀ ਹੱਦ ਤਕ ਸਮਾਨ ਬਾਹਰ ਲਾਇਆ ਹੋਇਆ ਸੀ ਉਸਨੂੰ ਆਪਣੇ ਕਬਜੇ ਵਿਚ ਲੈ ਲਿਆ ।ਪਤਰਕਾਰਾਂ ਨਾਲ ਗੱਲ ਕਰਦੇ ਹੋਏ ਰੇਂਟ ਵਿਭਾਗ ਦੇ ਅਧਿਕ�