Wednesday, January 3, 2018

ਸੁਖਪਾਲ ਸ਼ਰਮਾਂ ਦੀ ਮਾਤਾ ਦਾ ਹਾਲ-ਚਾਲ ਪੁੱਛਣ ਪਹੁੰਚੇ ਭਾਈ ਲੋਂਗੋਵਾਲ

ਧੂਰੀ,3 ਜਨਵਰੀ (ਮਹੇਸ਼ ਜਿੰਦਲ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਮਾਰਕਿਟ ਕਮੇਟੀ ਧੂਰੀ ਸਾਬਕਾ ਚੇਅਰਮੈਨ ਸੁਖਪਾਲ ਸ਼ਰਮਾਂ ਦੇ ਗ੍ਰਹਿ ਪਿੰਡ ਭੱਦਲਵੱਡ ਵਿਖੇ ਉਹਨਾਂ ਦੀ ਮਾਤਾ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ। ਬੀਤੇ ਦਿਨੀਂ ਐਕਸੀਡੈਂਟ ਦੌਰਾਨ ਮਾਤਾ ਦੀ ਲੱਤ ਟੁੱਟ ਜਾਣ ਅਤੇ ਉਸ ਤੋਂ ਬਾਅਦ ਅਚਾਨਕ ਉਹਨਾਂ ਦੇ ਗੁਰਦਿਆਂ ਦੀ ਬੀਮਾਰੀ ਦਾ

Read Full Story: http://www.punjabinfoline.com/story/28584