Thursday, January 25, 2018

ਬੇਟੀ ਬਚਾਉ ਬੇਟੀ ਪੜਾਉ ਦਾ ਦਿੱਤਾ ਸੁਨੇਹਾ

ਧੂਰੀ, 24 ਜਨਵਰੀ (ਮਹੇਸ਼ ਜਿੰਦਲ) ਬਾਲ ਵਿਕਾਸ ਪ੍ਰਾਜੈਕਟ ਅਫਸਰ ਧੂਰੀ ਵੱਲੋਂ ਨੈਸ਼ਨਲ ਗਰਲ ਚਾਈਲਡ ਪ੍ਰੋਗਰਾਮ ਅਧੀਨ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸੀ.ਡੀ.ਪੀ.ਓ. ਆਸ਼ਾ ਰਾਣੀ ਵੱਲੋਂ ਤਾਹੀਰਾ ਜਿੰਦਲ ਨਾਮੀ ਬੱਚੀ ਦੇ ਜਨਮਦਿਨ ਮੌਕੇ ਕੇਕ ਕੱਟਣ ਦੀ ਰਸਮ ਮਨਾਉਣ ਮੌਕੇ ਬੇਟੀ ਬਚਾਉ ਬੇਟੀ ਪੜਾਉ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਲੜਕੀਆਂ ਅੱਜ ਹਰ ਖੇਤਰ ਵਿੱਚ ਮਾਂ-ਬਾ�

Read Full Story: http://www.punjabinfoline.com/story/28711