Saturday, January 20, 2018

ਧੂਰੀ ਵਿਖੇ ਅੱਜ ਬਿਜ਼ਲੀ ਰਹੇਗੀ ਬੰਦ

ਧੂਰੀ,19 ਜਨਵਰੀ (ਮਹੇਸ਼ ਜਿੰਦਲ) ਪਾਵਰਕਾਮ ਦੇ ਸ਼ਹਿਰੀ ਐਸ.ਡੀ.ਓ. ਸ਼੍ਰੀ ਪ੍ਰਦੀਪ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਬਿਜ਼ਲੀ ਦੀਆਂ ਤਾਰਾਂ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਕਾਰਨ 66 ਕੇ.ਵੀ. ਗਰਿੱੱਡ ਤੋਂ ਚੱਲਦੇ ਸਾਰੇ ਫੀਡਰ/ਏਰੀਏ ਦੀ ਬਿਜ਼ਲੀ ਦੀ ਸਪਲਾਈ ਅੱਜ 20 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

Read Full Story: http://www.punjabinfoline.com/story/28686