Saturday, January 6, 2018

ਧੂਰੀ ‘ਚ ਐੱਲ.ਈ.ਡੀ ਸਟ੍ਰੀਟ ਲਾਈਟਾਂ ਦਾ ਲਾਉਣ ਦਾ ਪ੍ਰਾਜੈਕਟ ਮਨਜ਼ੂਰ

ਧੂਰੀ 5 ਜਨਵਰੀ (ਮਹੇਸ ਜਿੰਦਲ) ਨਗਰ ਕੌਸ਼ਲ ਧੂਰੀ ਦੀ ਮੀਟਿੰਗ ਹੋਈ, ਜਿਸ ਸੰਬੰਧੀ ਨਗਰ ਕੌਸ਼ਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਸੀਨੀਅਰ ਵਾਇਸ ਪ੍ਰਧਾਨ ਅਸ਼ਵਨੀ ਧੀਰ ਤੇ ਕੌਸਲਰ ਪੁਸ਼ਪਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਥਾਨਕ ਸਰਕਾਰਾਂ ਵੱਲੋਂ ਰਵਾਇਤੀ ਸਟ੍ਰੀਟ ਲਾਇਟਾਂ ਦੀ ਜਗ੍ਹਾ ਐੱਲ.ਈ.ਡੀ ਸਟ੍ਰੀਟ ਲਾਇਟਾਂ ਲਾਉਣ ਦਾ ਪ੍ਰਜੈਕਟ ਮਨਜ਼ੂਰ ਕੀਤਾ ਗਿਆ ਹੈ। ਇਸ ਕੌਮ �

Read Full Story: http://www.punjabinfoline.com/story/28593