Thursday, January 25, 2018

ਨਵਜੋਤ ਸਿੱਧੂ ਅੱਜ ਆਪਣੀ ਜਨਮ-ਭੂਮੀ ਕੱਕੜਵਾਲ ਵਿਖੇ ਹੋਣਗੇ ਨਤਮਸਤਕ

ਧੂਰੀ,24 ਜਨਵਰੀ (ਮਹੇਸ ਜਿੰਦਲ) ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ 26 ਜਨਵਰੀ ਨੂੰ ਆਪਣੀ ਜਨਮ ਭੂਮੀ ਨੂੰ ਨਤਮਸਤਕ ਹੋਣ ਲਈ ਪਿੰਡ ਕੱਕੜਵਾਲ ਵਿਖੇ ਪਹੁੰਚ ਰਹੇੇ ਹਨ। ਇੱਥੇ ਉਹ ਡੀ.ਏ.ਵੀ. ਪਬਲਿਕ ਸਕੂਲ ਕੱਕੜਵਾਲ (ਧੂਰੀ) ਵੱਲੋਂ ਆਯੋਜਿਤ ਸਮਾਗਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਵੀ ਕਰਨਗੇ। ਕਿਉਂਕਿ ਸ. ਨਵਜੋਤ ਸਿੰਘ ਸਿੱਧੂ ਮੰਤਰੀ ਬਨਣ ਉਪਰੰਤ ਪਹਿਲੀ ਵਾ

Read Full Story: http://www.punjabinfoline.com/story/28710