Thursday, January 4, 2018

ਬੰਗੀ ਨਿਹਾਲ ਸਿੰਘ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ।

ਰਾਮਾਂ ਮੰਡੀ,੦4 ਜਨਵਰੀ( ਤਰਸੇਮ ਸਿੰਘ ਬੁੱਟਰ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬੰਗੀ ਨਿਹਾਲ ਸਿੰਘ ਦੇ ਗੁਰਦੁਅਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ ਵੱਲੋਂ ਦਸਮ-ਪਿਤਾ ਜੀ ਦੇ ੩੫੧ਵੇਂ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।ਪਿੰਡ ਵਾਸੀਆਂ ਨੇ ਸਾਫ਼-ਸਫ਼ਾਈਆਂ ਕਰ ਕੇ,ਰੰਗ-ਬਿਰੰਗੀਆਂ ਝੰਡੀਆਂ ਲਾ ਕੇ ਅਤੇ ਜਗ੍ਹਾ-ਜਗ੍ਹਾ ਬਹੁਭਾਂਤੀ ਲ�

Read Full Story: http://www.punjabinfoline.com/story/28588