Saturday, January 13, 2018

ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮਨਾਈ ਧੀਆਂ ਦੀ ਲੋਹੜੀ

ਰਾਜਪੁਰਾ : (ਰਾਜੇਸ਼ ਡਾਹਰਾ )ਅੱਜ ਰਾਜਪੁਰਾ ਦੇ ਪਿੰਡ ਉਪਲਹੇੜੀ ਵਿਖੇ ਸ.ਹਰਦਿਆਲ ਸਿੰਘ ਕੰਬੋਜ਼ ਨੇ ਧੀਆਂ ਦੀ ਲੋਹੜੀ ਮਨਾਈ। ਅਤੇ ਧੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਧੀ ਦਾ ਸਤਿਕਾਰ ਕਰਨ ਵਾਲੇ ਪਰਿਵਾਰ ਹਮੇਸ਼ਾ ਵਸਦੇ ਅਤੇ ਤਰੱਕੀ ਕਰਦੇ ਹਨ।ਇਥੇ ਉਹਨਾਂ ਨਾਲ ਮਲਕੀਤ ਸਿੰਘ , ਗੁਰਦੀਪ ਸਿੰਘ, ਰਵਿੰਦਰ ਸਿੰਘ, ਬਲਦੀਪ ਸਿੰਘ ਬੱਲੂ ਆਦਿ ਮੌਜੂਦ ਸਨ ।

Read Full Story: http://www.punjabinfoline.com/story/28639