Tuesday, January 16, 2018

ਨੈਸ਼ਨਲ ਯੂਥ ਡੇ ਮਨਾਇਆ

ਧੂਰੀ,16 ਜਨਵਰੀ (ਮਹੇਸ਼ ਜਿੰਦਲ) ਐਨ.ਵਾਈ.ਕੇ. ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧੂਰੀ ਬਲਾਕ ਦੇ ਐਨ.ਵਾਈ.ਕੇ. ਇੰਚਾਰਜ ਸ਼੍ਰੀ ਵਿੱਕੀ ਸ਼ਰਮਾਂ ਨੇ ਆਦਿ ਧਰਮ ਸਮਾਜ ਕਲੱਬ ਦੇ ਸਹਿਯੋਗ ਨਾਲ ਨੈਸ਼ਨਲ ਯੂਥ ਡੇ ਮਨਾਇਆ ਅਤੇ ਸਵਾਮੀ ਵਿਵੇਕਾਨੰਦ ਦੇ ਦਿਖਾਏ ਰਸਤੇ ਉੱਪਰ ਚਲੱਣ ਲਈ ਪ੍ਰੇਰਿਤ ਕੀਤਾ। ਵਿੱਕੀ ਸ਼ਰਮਾਂ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਅੱਜ ਦੇ ਯੂਥ ਨੂੰ ਸੁਨੇਹਾ ਦਿ

Read Full Story: http://www.punjabinfoline.com/story/28659