ਤਲਵੰਡੀ ਸਾਬੋ, 17 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਨਾਲ ਸਬੰਧਿਤ ਪਵਿੱਤਰ ਲਫਜ \'ਖਾਲਸਾ\' ਦੇ ਨਾਂ \'ਤੇ ਕਰੀਬ ਸਵਾ ਸੌ ਸਾਲ ਪਹਿਲਾਂ ਹੋਂਦ ਵਿੱਚ ਆਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿੱਚ ਬੀਤੇ ਦਿਨੀਂ ਇੱਕ ਫਕੀਰ ਦੇ ਨਾਂ \'ਤੇ ਬਣੀ ਸਮਾਧ ਦੇ ਨਵਨਿਰਮਾਣ ਤੋਂ ਬਾਅਦ ਨਗਰ ਦੇ ਕੁਝ ਲੋਕਾਂ ਵੱਲੋਂ ਸਮਾਧ ਦੇ ਨਿਰਮਾਣ ਵਿਰੁਧ ਆਵਾਜ ਉਠਾਉਣ ਅਤੇ ਉਕਤ ਸਮਾਧ ਨੂੰ ਸਿੱਖ ਸਿ�