Monday, January 22, 2018

ਮਾਨਵਾਲਾ ਘਟਨਾ ਅਤਿ ਸ਼ਰਮਨਾਕ, ਸ਼੍ਰੋਮਣੀ ਕਮੇਟੀ ਮੈਂਬਰ ਆਪੋ ਆਪਣੇ ਹਲਕਿਆਂ ਵਿੱਚ ਰੱਖਣ ਵਿਸ਼ੇਸ ਧਿਆਨ- ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ, 22 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਵਿੱਚ ਜਾਤ ਪਾਤ ਜਾਂ ਉੱਚੇ ਨੀਵੇਂ ਦੀ ਕੋਈ ਥਾਂ ਨਹੀ ਹੈ ਸਗੋਂ ਸਿੱਖ ਹੀ ਇੱਕੋ ਇੱਕ ਧਰਮ ਹੈ ਜਿਸਦੇ ਗੁਰੁ ਸਾਹਿਬਾਨ ਨੇ ਜਾਤ ਪਾਤ ਨੂੰ ਖਤਮ ਕਰਕੇ ਸਭ ਨੂੰ ਇੱਕ ਸਮਾਨ ਮੰਨਿਆ ਸੀ ਪ੍ਰੰਤੂ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਆਪਣੇ ਗੁਰੁ ਸਾਹਿਬਾਨ ਦੇ ਸੰਦੇਸ਼ਾਂ ਨੂੰ ਹੀ ਵਿਸਾਰ ਰਹੇ ਹਾਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜਥੇਦਾ�

Read Full Story: http://www.punjabinfoline.com/story/28697