Tuesday, January 16, 2018

ਖਰੈਤੀ ਰਾਮ ਬਾਂਸਲ ਮੁੜ ਸੇਵਾ ਸੰਮਤੀ ਦੇ ਪ੍ਰਧਾਨ ਬਣੇ

ਧੂਰੀ,16 ਜਨਵਰੀ (ਮਹੇਸ ਜਿੰਦਲ) ਸਰਬ ਭਾਰਤੀਯ ਸੇਵਾ ਸੰਮਤੀ 9ਰਜਿ:) ਧੂਰੀ ਦੀ ਚੋਣ ਮੀਟਿੰਗ ਪਿਆਰ ਚੰਦ ਸੰਖਿਆਣ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੰਮਤੀ ਵੱਲੋਂ ਪਿਛਲੇ ਸਾਲਾਂ ਚ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਕਰਦੇ ਹੋਏ ਪਿਛਲੀ ਕਾਰਜਕਾਰਨੀ ਨੂੰ ਭੰਗ ਕਰਦੇ ਹੋਏ ਨਵੀਂ ਚੋਣ ਕਰਨ ਦਾ ਮਤਾ ਪੇਸ ਕੀਤਾ ਗਿਆ ਅਤੇ ਹਾਜਰੀਨ ਮੈਂਬਰਾ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਨਾਮ ਪੇਸ ਕਰਨ ਲ�

Read Full Story: http://www.punjabinfoline.com/story/28658