Monday, January 22, 2018

ਆਰੀਅਨ ਗਰੁੱਪ ਆਫ ਕਾਲਜੇਜ਼ ਦੁਆਰਾ ਕਰਵਾਇਆ ਗਿਆ ਬਸੰਤ ਪੰਚਮੀ ਦੇ ਤਿਉਹਾਰ ਦਾ ਸਮਾਰੋਹ

ਰਾਜਪੁਰਾ 22 ਜਨਵਰੀ( ਰਾਜੇਸ਼ ਡੈਹਰਾ) ਅੱਜ ਆਰਯਨ ਗਰੁੱਪ ਆਫ ਕਾਲਜੇਜ਼ ਨਜ਼ਦੀਕ ਰਾਜਪੁਰਾ ਵਿੱਚ ਸੰਸਥਾਨ ਦੇ ਚੈਅਰਮੈਨ ਡਾ.ਅੰਸ਼ੂ ਕਟਾਰਿਆ ਦੀ ਪ੍ਰਧਾਨਗੀ ਹੇਠ ਬਸੰਤ ਪੰਚਮੀ ਦੇ ਤਿਉਹਾਰ ਨੂੰ ਬੜੀ ਹੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ । ਆਰੀਅਨ ਕਾਲੇਜ਼ ਦੇ ਵਿਹੜੇ ਨੂੰ ਸੰਸਥਾਨ ਦੇ ਮੈਬਰਾਂ ਨੇ ਪੀਲੇ ਰੰਗ ਦੀ ਰੰਗੋਲੀ ਬਣਾ ਕੇ ਸਜਾਇਆ ਹੋਇਆ ਸੀ। ਆਰੀਅਨ ਕਾਲੇਜ ਦੇ ਸਾਰੇ ਸਟਾਫ ਅਤੇ ਵਿ�

Read Full Story: http://www.punjabinfoline.com/story/28699