ਧੂਰੀ, 27 ਜਨਵਰੀ (ਮਹੇਸ਼ ਜਿੰਦਲ) ਸੱਟੇ ਵਾਲਾ ਪੁਲ ਮਾਰਕਿਟ ਵੱਲੋਂ ਨਵੇਂ ਸਾਲ ਅਤੇ ਵੱਧਦੀ ਸਰਦੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੀ-ਛੋਲਿਆਂ ਦਾ ਲੰਗਰ ਲਗਾਇਆ ਗਿਆ। ਮਾਰਕਿਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਲੰਗਰ ਪਿਛਲ਼ੇ 25 ਸਾਲ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ ਜਿਸ ਨਾਲ ਮਾਨਵਤਾ ਦਾ ਭਲਾ ਅਤੇ ਅਸੀਂ ਆਪਣੇ ਦਸਵੇਂ ਦਸਾਉਂਤ ਨੂੰ ਇੱਕ ਮਾਨਵਸੇਵਾ ਵਿੱਚ ਲਗਾ ਕੇ ਬਹੁਤ ਚੰਗਾ ਮਹਿਸੂਸ ਕਰਦ