Tuesday, January 23, 2018

ਨਗਰ ਨਿਗਮ ਅੰਮ੍ਰਿਤਸਰ ਨੂੰ ਮਿਲੇਗਾ ਅਜੇ ਨਵਾਂ ਮੇਅਰ

ਅੱਜ ਨਗਰ ਨਿਗਮ ਅੰਮ੍ਰਿਤਸਰ ਨੂੰ ਆਪਣਾ ਨਵਾਂ ਮੇਅਰ ਮਿਲੇਗਾ l ਦੇਖਣਾ ਇਹ ਹੋਵੇਗਾ ਕਿ ਇਹ ਮੇਅਰ ਦੀ ਲਾਟਰੀ ਕਿਸ ਦੀ ਲਗਦੀ ਹੈ l ਮੇਅਰ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਮ ਦਾ ਵੀ ਐਲਾਨ ਹੋਵੇਗਾ ਪਰ ਦੇਖਣਾ ਇਹ ਹੋਵੇਗਾ ਕਿ ਇਹ ਲਾਟਰੀ ਕਿਸ ਕਿਸ ਦੀ ਲਗਦੀ ਹੈ l ਨਾਮ ਅਨਾਉਂਸ ਹੋਣ ਤਕ ਇਸ ਦਾ ਸਸ੍ਪੇੰਸ ਬਰਕਰਾਰ ਰਹੇਗਾ l ਅੱਜ ਇਸ ਬਾਬਤ ਨਗਮ ਪਰਿਸਰ ਵਿਚ ਵਿਸ਼ੇਸ਼ ਸਮਾਗਮ ਦਾ

Read Full Story: http://www.punjabinfoline.com/story/28700