Monday, January 15, 2018

ਗਊਸ਼ਾਲਾ ਭਵਾਨੀਗੜ ਵਿਖੇ ਲੋਹੜੀ ਦਾ ਤਿਉਹਾਰ ਧੁਮ ਧਾਮ ਨਾਲ ਮਨਾਇਆ

ਭਵਾਨੀਗੜ 15 ਜਨਵਰੀ ( ਗੁਰਵਿੰਦਰ ਰੋਮੀ ਭਵਾਨੀਗੜ) ਗਉਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੁਮ ਧਾਮ ਨਾਲ ਮਨਾਇਆ ਗਿਆ । ਹਰ ਸਾਲ ਦੀ ਤਰਾਂ ਇਸ ਸਾਲ ਵੀ ਪ੍ਰਬੰਧਕ ਕਮੇਟੀ ਦੇ ਮੈਬਰਾਂ ਅਤੇ ਉਚੇਚੇ ਤੋਰ ਤੇ ਪਹੰੁਚੇ ਥਾਣਾਂ ਭਵਾਨੀਗੜ ਦੇ ਮੱੁਖੀ ਚਰਨਜੀਵ ਲਾਬਾਂ ਵਲੋ ਲੇਬਰ ਅਤੇ ਗਊਸ਼ਾਲਾ ਵਿੱਚ ਵੱਖ ਵੱਖ ਕੰਮਾਂ ਦੀ ਸੇਵਾ ਕਰਦੇ ਲੋਕਾਂ

Read Full Story: http://www.punjabinfoline.com/story/28652