Wednesday, January 31, 2018

ਪੰਜਾਬੀਆ ਨੂੰ ਅਪਣੇ ਵਿਰਸੇ ਤੋ ਜਾਗਰੂਕ ਹੋਣ ਦੀ ਲੋੜ : ਸਿੱਧੂ

ਧੂਰੀ,31 ਜਨਵਰੀ (ਮਹੇਸ਼ ਜਿੰਦਲ) ਪੰਜਾਬ ਦੇ ਨੌਜਵਾਨਾ ਨੂੰ ਖੇਡਾਂ ਵੱਲ ਉਤਸ਼ਾਹਤ ਕਰਨਾ ਅੱਜ ਦੇ ਸਮੇਂ ਦੀ ਸਭ ਤੋ ਵੱਡੀ ਗੱਲ ਹੈ ਕਿਉ ਕਿ ਜਿਹੜਾ ਪੰਜਾਬ ਕਿਸੇ ਵੇਲੇ ਦੁੱਧ ਘਿਉ ਅਤੇ ਮੱਖਣ ਦੀਆ ਵਗਦੀਆ ਨਦੀਆ ਦਾ ਪੰਜਾਬ ਕਹਾਉਦਾ ਸੀ ਅੱਜ ਉਹ ਨਸ਼ਿਆ ਦੇ ਗਹਿਰੇ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਹੈ। ਇਹ ਵਿਚਾਰ ਵਿਧਾਨ ਸਭਾ ਹਲਕਾ ਧੂਰੀ ਦੇ ਨੇੜਲੇ ਅਤੇ ਪ੍ਰਸਿੱਧ ਪਿੰਡ ਧਾਂਦਰਾ ਵਿਖੇ 45ਵੇਂ ਸਲਾਨ�

Read Full Story: http://www.punjabinfoline.com/story/28738