Thursday, January 11, 2018

ਚਿੱਟਫੰਡ ਕੰਪਨੀਆਂ ਤੋਂ ਸਤਾਏ ਲੋਕਾਂ ਦੀ ਸੰਸਥਾ ਇਨਸਾਫ ਦੀ ਅਵਾਜ਼ ਨੇ ਕੀਤੀ ਅਹਿਮ ਮੀਟਿੰਗ, ਸਰਕਾਰ ਨੂੰ ਪੀੜਿਤ ਲੋਕਾਂ ਦੀ ਮੱਦਦ ਕਰਨ ਦੀ ਕੀਤੀ ਅਪੀਲ

ਤਲਵੰਡੀ ਸਾਬੋ, 11 ਜਨਵਰੀ (ਗੁਰਜੰਟ ਸਿੰਘ ਨਥੇਹਾ)- ਵੱਖ-ਵੱਖ ਚਿੱਟਫੰਡ ਕੰਪਨੀਆਂ \'ਚ ਆਪਣਾ ਪੈਸਾ ਬਰਬਾਦ ਕਰ ਚੁੱਕੇ ਪੀੜਿਤ ਲੋਕਾਂ ਦੀ ਅਵਾਜ਼ ਬਣੀ ਇਨਸਾਫ ਦੀ ਅਵਾਜ਼ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਜਥੇਬੰਦੀ ਦੇ ਪੰਜਾਬ ਚੇਅਰਮੈਨ ਬਲਜੀਤ ਕੌਰ ਸੇਖਾ ਅਤੇ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਨੰਦਗੜ੍ਹ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਸਥਾਨਕ ਭਾਈ ਡੱਲ ਸਿੰਘ ਪਾਰਕ ਵਿਖੇ ਹੋਈ ਜਿਸ ਵਿੱਚ ਖ

Read Full Story: http://www.punjabinfoline.com/story/28630