Thursday, January 4, 2018

ਪਿੰਡ ਰਣੀਕੇ ਨੇੜੇ ਸੰਘਣੀ ਧੁੰਦ ਕਾਰਨ ਕਾਰ ਨਹਿਰ ’ਚ ਡਿੱਗੀ

ਧੂਰੀ,04 ਜਨਵਰ (ਮਹੇਸ਼ ਜਿੰਦਲ) ਲੰਘੀ ਦੇਰ ਸ਼ਾਮ ਪਿੰਡ ਰਣੀਕੇ ਨੇੜੇ ਇਕ ਮਾਰੂਤੀ ਕਾਰ ਸੰਘਣੀ ਧੂੰਦ ਕਾਰਨ ਨਹਿਰ 'ਚ ਜਾ ਡਿੱਗੀ। ਘਟਨਾ ਦੌਰਾਨ ਕਾਰ ਸਾਵਰਾਂ 'ਚੋਂ ਦੋ ਸਕੇ ਭਰਾਵਾਂ 'ਚੋਂ ਇਕ ਨੂੰ ਬਚਾ ਲਿਆ ਗਿਆ, ਜਦੋਂ ਕਿ ਦੂਜੇ ਭਰਾ ਦੀ ਲਾਸ਼ ਨਹਿਰ 'ਚੋਂ ਬਰਾਮਦ ਕਰ ਲਈ ਗਈ ਹੈ। ਇਸ ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬੁਗਰਾ ਦੇ ਰਾਮਗੜੀਆ ਪਰਿਵਾਰ ਦੇ ਦੋ ਸਕੇ ਭਰਾ ਆਪਣੀ ਮਾਰੂ�

Read Full Story: http://www.punjabinfoline.com/story/28585