Tuesday, January 30, 2018

ਗੁਰੂ ਰਾਮਦਾਸ ਗਰੁੱਪ ਆੱਫ ਇੰਸਟੀਚਿਊਟ ਵਿਖੇ ਲਗਾਈ ਬਿਊਟੀ ਵਰਕਸ਼ਾਪ

ਤਲਵੰਡੀ ਸਾਬੋ, 30 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਚਲਾਈ ਜਾ ਰਹੀ ਸੰਸਥਾ ਗੁਰੂ ਰਾਮਦਾਸ ਗਰੁੱਪ ਆੱਫ ਇੰਸਟੀਚਿਊਟ ਰਾਮਾਂ ਵਿਖੇ ਵਿਦਿਆਰਥਣਾਂ ਨੂੰ ਬਿਊਟੀ ਟਿਪਸ ਦੇਣ ਲਈ ਲੈਕਮੇ ਅਕੈਡਮੀ ਬਠਿੰਡਾ ਵੱਲੋਂ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 60 ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ।\r\nਵਿਦਿਆਰਥਣਾਂ ਨੂੰ ਬਿਊਟੀ ਟਿਪਸ, ਸਖਸ਼ੀਅਤ �

Read Full Story: http://www.punjabinfoline.com/story/28735