Wednesday, January 31, 2018

ਗੁਰੂ ਰਾਮਦਾਸ ਗਰੁੱਪ ਅਤੇ ਸੰਸਥਾ 'ਚ ਸੁੰਦਰਤਾ ਵਰਕਸ਼ਾਪ ਲਾਈ

ਰਾਮਾਂ ਮੰਡੀ 31 ਜਨਵਰੀ(ਤਰਸੇਮ ਸਿੰਘ ਬੁੱਟਰ)ਸਥਾਨਕ ਸ਼ਹਿਰ \'ਚ ਗੁਰੂ ਰਾਮਦਾਸ ਗਰੁੱਪ ਅਤੇ ਸੰਸਥਾ \'ਚ ਲੈਕਮੇ ਅਕਾਦਮੀ ਬਠਿੰਡਾ ਵੱਲੋਂ ਸੁੰਦਰਤਾ ਵਰਕਸ਼ਾਪ ਲਾਈ ਗਈ।ਇਸ ਵਰਕਸ਼ਾਪ \'ਚ 60 ਦੇ ਕਰੀਬ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ਼ ਭਾਗ ਲਿਆ।ਸਿਖਲਾਈ ਦੌਰਾਨ ਯੁਵਾ ਲੜਕੀਆਂ ਨੇ ਸੁੰਦਰਤਾ ਸਬੰਧੀ ਨੁਕਤੇ,ਵਿਅਕਤੀਤਵ ਵਿਕਾਸ ਅਤੇ ਪਹਿਰਾਵੇ ਬਾਰੇ ਬਾਰੀਕੀ ਨਾਲ਼ ਸਿੱਖਿਆ।ਕੇਂਦਰ ਦੇ ਇੰਚਾਰਜ �

Read Full Story: http://www.punjabinfoline.com/story/28742