Thursday, January 18, 2018

ਨਵਜੋਤ ਸਿੰਘ ਜੋਤਾ ਭੁੱਲਰ ਵੱਲੋਂ ਆਪਣੀ ਧੀ ਦੀ ਲੋਹੜੀ ਪੌਦੇ ਲਾ ਕੇ ਮਨਾਈ

ਰਾਮਾਂ ਮੰਡੀ,18 ਜਨਵਰੀ(ਤਰਸੇਮ ਸਿੰਘ ਬੁੱਟਰ) ਭਾਰਤੀ ਸਮਾਜ ਵਿੱਚ ਅਕਸਰ ਪੁੱਤਾਂ ਦੇ ਜਨਮ ਦਿਨ ਤੇ ਲੋਹੜੀ ਵੇਲ਼ੇ ਖ਼ੁਸ਼ੀ ਪੂਰੇ ਚਾਅ ਅਤੇ ਉਤਸ਼ਾਹ ਨਾਲ਼ ਮਨਾਈ ਜਾਂਦੀ ਹੈ।ਪਰ ਇਸ ਦੇ ਉਲਟ ਆਧੁਨਿਕ ਤੇ ਅਗਾਂਹਵਧੂ ਸੋਚ ਦੇ ਮਾਲਿਕ ਸਮਾਜ ਵਿੱਚ ਧੀਆਂ ਨੂੰ ਪੁੱਤਾਂ ਤੋਂ ਵੱਧ ਪਿਆਰ,ਸਤਿਕਾਰ ਅਤੇ ਸੁਵਿਧਾਵਾਂ ਪ੍ਰਦਾਨ ਕਰ ਰਹੇ ਹਨ।ਅਜਿਹੀ ਉਦਾਹਰਨ ਪਿਛਲੇ ਦਿਨੀ ਉਸ ਵਕਤ ਮਿਲ਼ੀ ਜਦੋਂ ਦਾਨਵੀਰ ਨਵਜੋਤ

Read Full Story: http://www.punjabinfoline.com/story/28678