Friday, January 12, 2018

ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਕਰਨ ਕਾਰਨ ਮਾਹੌਲ ਤਣਾਅਪੂਰਨ, ਸਿੱਖ ਕਾਰਕੁੰਨਾਂ ਦੇ ਦਬਾਅ ਕਾਰਨ ਪੁਲਿਸ ਨੇ ਨਾਮ ਚਰਚਾ ਰੋਕੀ

ਤਲਵੰਡੀ ਸਾਬੋ, 12 ਜਨਵਰੀ (ਗਰਜੰਟ ਸਿੰਘ ਨਥੇਹਾ)- ਡੇਰਾ ਸਿੱਖ ਵਿਵਾਦ ਦੌਰਾਨ ਡੇਰਾ ਸਿਰਸਾ ਵਿਰੋਧੀ ਸੰਘਰਸ਼ ਦੇ ਹੈੱਡਕੁਆਟਰ ਵਜੋਂ ਜਾਣੇ ਜਾਂਦੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਗਰ ਤਲਵੰਡੀ ਸਾਬੋ ਅੰਦਰ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਸਥਾਨਕ ਨੱਤ ਰੋਡ \'ਤੇ ਇੱਕ ਡੇਰਾ ਪ੍ਰੇਮੀ ਦੇ ਘਰ \'ਨਾਮ ਚਰਚਾ\' ਕੀਤੇ ਜਾਣ ਦੀ ਕਨਸੋਅ ਮਿਲਦਿਆਂ ਸਿੱਖ ਜਥੇਬੰਦੀ

Read Full Story: http://www.punjabinfoline.com/story/28635