Sunday, January 28, 2018

ਜਥੇਦਾਰ ਗੁਰਤੇਜ ਸਿੰਘ ਢੱਡੇ ਦੁਆਰਾ ਪੈਰਾਡਾਈਸ ਪਬਲਿਕ ਸਕੂਲ ਸੀਂਗੋ ਨੂੰ ਗੱਤਕਾ ਸ਼ਾਸਤਰ ਕੀਤੇ ਭੇਂਟ

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਸੀਂਗੋ ਮੰਡੀ ਵਿਖੇ ਸਥਿਤ ਪੈਰਾਡਾਈਸ ਪਬਲਿਕ ਸਕੂਲ ਨੂੰ ਜਥੇਦਾਰ ਗੁਰਤੇਜ ਸਿੰਘ ਢੱਡੇ ਦੁਆਰਾ ਪਿਛਲੇ ਦਿਨੀਂ ਗੱਤਕਾ ਸ਼ਾਸਤਰ ਕੀਤੇ ਭੇਂਟ ਕੀਤੇ ਗਏ ਜਿਸ ਦੀ ਜਾਣਕਾਰੀ ਸਕੂਲ ਪ੍ਰਬੰਧਕਾਂ ਦੁਆਰਾ ਖੁਸ਼ੀ ਭਰੇ ਲਹਿਜੇ ਵਿੱਚ ਦਿੱਤੀ ਗਈ।\r\nਸਕੂਲ ਮੁਖੀ ਸ. ਗੁਰਪ੍ਰੀਤ ਸਿੰਘ ਸੀਂਗੋ ਨੇ ਦੱਸਿਆ ਗਿਆ ਕਿ ਸਕੂਲ ਵਿੱਚ ਧਾਰਮਿਕ ਸਿੱਖਿਆ ਨ

Read Full Story: http://www.punjabinfoline.com/story/28726