Tuesday, January 16, 2018

ਪੰਜਾਬੀ ਯੂਨੀਵਰਸਿਟੀ ਵਲੋਂ ਤਲਵੰਡੀ ਸਾਬੋ ਕੈਂਪਸ ਵਿਖੇ ਨਵੇਂ ਛੇ ਕਿੱਤਾ ਮੁਖੀ ਕੋਰਸਾਂ ਦੀ ਸ਼ੂਰੁਆਤ

ਤਲਵੰਡੀ ਸਾਬੋ, 16 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਅਧੀਨ ਚਲ ਰਹੇ ਗੁਰੂ ਕਾਸ਼ੀ ਕੈਂਪਸ ਦੇ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਤਲਵੰਡੀ ਸਾਬੋ ਵਲੋ ਦਸਵੀਂ ਅਤੇ ਇਸ ਤੋਂ ਉੱਪਰ ਦੀ ਯੋਗਤਾ ਰੱਖਦੇ ਹੋਏ ਵਿਦਿਆਰਥੀਆਂ ਲਈ ਵੱਖ-ਵੱਖ ਛੇ ਕਿੱਤਾ ਮੁਖੀ ਕੋਰਸਾਂ ਵੈਲਡਰ, ਟਰਨਰ, ਕੰਪਿਊਟਰ ਬੇਸਿਕ ਐਂਡ ਆੱਫਿਸ ਆਟੋਮੇਸ਼ਨ, ਵੈੱਬ ਡਿਜਾਈਨਿੰਗ, ਇਲੈਕਟ੍ਰਾੱਨਿਕ ਸਰਕਟਸ ਫੈਬਰ�

Read Full Story: http://www.punjabinfoline.com/story/28663