Friday, January 26, 2018

ਹੈਰੀਟੇਜ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ

ਭਵਾਨੀਗੜ 26 ਜਨਵਰੀ ( ਗੁਰਵਿੰਦਰ ਰੋਮੀ ਭਵਾਨੀਗੜ ) ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਗਣਤੰਤਰਤਾ –ਦਿਵਸ ਮਨਾਇਆ ਗਿਆ । ਇਸ ਮੌਕੇ ਵਿਿਦਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਵਿਿਦਆਰਥੀਆਂ ਨੇ ਗਣਤੰਤਰਤਾ –ਦਿਵਸ ਦੀ ਮੱਹਤਤਾ ਨੂੰ ਇੱਕ ਨਾਟਕ ਦੇ ਜ਼ਰੀਏ ਪੇਸ਼ ਕੀਤਾ ਜਿਸ ਵਿੱਚ ਦਰਸਾਇਆ ਗਿਆ ਕਿ ਸਾਨੂੰ ਸਾਡੇ ਅੰਦਰ ਸਿਰਫ਼ ਗਿਣੇ-ਚੁਣੇ ਦਿਨਾਂ ਲਈ ਹੀ ਦੇਸ਼ ਭਗਤੀ �

Read Full Story: http://www.punjabinfoline.com/story/28715