Wednesday, January 10, 2018

ਪੇਸ਼ੀ ਭੁਗਤਣ ਆਇਆ ਕੈਦੀ ਮੁਲਾਜ਼ਮ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਭੱਜਿਆ

ਸੰਗਰੂਰ,10 ਜਨਵਰੀ (ਸਪਨਾ ਰਾਣੀ)-ਸੰਗਰੂਰ ਅਦਾਲਤ ਵਿਚ ਜ਼ਿਲ੍ਹਾ ਜੇਲ੍ਹ ਸੰਗਰੂਰ ਤੋਂ ਪੇਸ਼ੀ ਭੁਗਤਣ ਆਏ ਇੱਕ ਨੌਜਵਾਨ ਨੰੂ ਪੁਲਿਸ ਨੇ ਉਸ ਸਮੇਂ ਤੁਰੰਤ ਕਾਬੂ ਕਰ ਲਿਆ ਜਦ ਉਸ ਨੇ ਉਸ ਨੰੂ ਲੈ ਕੇ ਆਏ ਪੁਲਿਸ ਮੁਲਾਜ਼ਮ ਦੇ ਅੱਖਾਂ ਵਿਚ ਮਿਰਚਾਂ ਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਸਿਟੀ ਪੁਲਿਸ ਥਾਣਾ ਇੰਚਾਰਜ ਸ੍ਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਜਰਨੈਲ ਸਿੰਘ ਉਰਫ਼ ਜੈਲੀ ਵਾਸੀ ਪਿੰਡ ਜਨਾਲ ਜ�

Read Full Story: http://www.punjabinfoline.com/story/28620