Tuesday, January 16, 2018

ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋ ਪਾਵਰਕਾਮ ਦੇ ਅਧਿਕਾਰੀਆ ਦਾ ਖੇਤੀ ਮੋਟਰਾਂ ਅਤੇ ਮੀਟਰ ਤੇ ਘਿਰਾਓ

ਧੂਰੀ,16 ਜਨਵਰੀ (ਮਹੇਸ਼ ਜਿੰਦਲ) ਅੱਜ ਸਮੁੰਦਗੜ੍ਹ ਛੰਨਾ ਵਿਖੇ ਖੇਤੀ ਮੋਟਰਾਂ `ਤੇ ਮੀਟਰ ਲਾਉਣ ਪੁੱਜੇ ਪਾਵਰਕਾਮ ਦੇ ਅਧਿਕਾਰੀਆਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਘਿਰਾਓ ਕੀਤਾ।ਇਸ ਮੌਕੇ ਕਿਸਾਨ ਆਗੂ ਕਿਰਪਾਲ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁ

Read Full Story: http://www.punjabinfoline.com/story/28661