Wednesday, January 31, 2018

ਅਣਅਧਿਕਾਰਿਤ ਕੁਨੈਕਸ਼ਨ ਆੜ ਵਿੱਚ ਨਹੀਂ ਕੀਤੀ ਜਾ ਰਹੀ ਸੀਵਰੇਜ ਦੀ ਸਫਾਈ, ਸ਼ਹਿਰ ਵਾਸੀਆਂ 'ਤੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਮੰਡਰਾ ਰਿਹੈ ਬਿਮਾਰੀਆਂ ਦਾ ਖਤਰਾ

ਤਲਵੰਡੀ ਸਾਬੋ, 31 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸੀਵਰੇਜ ਦੇ ਕੁੱਝ ਅਣਅਧਿਕਾਰਿਤ ਕੁਨੈਕਸ਼ਨਾਂ ਦੀ ਆੜ ਹੇਠ ਸਥਾਨਕ ਸੀਵਰੇਜ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ \'ਚ ਬੰਦ ਪਿਆ ਸੀਵਰੇਜ ਖੋਲ੍ਹਿਆ ਨਹੀਂ ਜਾ ਰਿਹਾ ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਓਵਰ ਫਲੋਅ ਹੋਣ ਕਾਰਨ ਜਿੱਥੇ ਸਫਾਈ ਦੇ ਪੱਖ ਤੋਂ ਗਲੀਆਂ-ਰਸਤਿਆਂ ਦਾ ਬੁਰਾ ਹਾਲ ਹੋਇਆ ਪਿਆ ਹੈ ਉੱਥੇ �

Read Full Story: http://www.punjabinfoline.com/story/28740