Wednesday, January 31, 2018

ਹਾਦਸਾ ਪੀੜਤ ਦਾ ਮਾਲਵਾ ਵੈੱਲਫੇਅਰ ਕਲੱਬ ਨੇ ਇਲਾਜ ਕਰਵਾਇਆ।

ਰਾਮਾਂ ਮੰਡੀ, 31 ਜਨਵਰੀ(ਬੁੱਟਰ) ਸਮਾਜ ਸੇਵਾ ਨੂੰ ਸਮਰਪਿਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਬੀਤੇ ਦਿਨੀ ਧੁੰਦ ਕਾਰਨ ਹਾਦਸਾਗ੍ਰਸਤ ਹੋਏ ਪੱਪੂ ਸਿੰਘ ਮਾਹੀਨੰਗਲ ਨੂੰ ਮੁਢਲੀ ਸਹਾਇਤਾ ਦੇਣ ਬਾਅਦ ਆਪਣੇ ਪੱਧਰ \'ਤੇ ਨਿੱਜੀ ਡਾਕਟਰ ਤੋਂ ਲੋੜੀਂਦਾ ਇਲਾਜ ਕਰਵਾ ਕੇ ਪੀੜਤ ਨੂੰ ਵਾਰਸਾਂ ਦੇ ਹਵਾਲੇ ਕੀਤਾ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਸਾਂਝੀ ਕਰਦ�

Read Full Story: http://www.punjabinfoline.com/story/28743