ਧੂਰੀ,08 ਜਨਵਰੀ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵਲੋਂ ਸਖ਼ਤ ਹਿਦਾਇਤ ਦਿਤੀਆਂ ਗਈਆਂ ਹਨ ਕਿ ਸ਼ਹਿਰ ਦੀ ਹਦੂਦ ਅੰਦਰ ਆਉਂਦੀਆਂ ਅੰਧਿਕਾਰਤ ਕਾਲੋਨੀਆਂ ਨੂੰ ਕਲੋਨੀਜ਼ਰ ਸਮੇਂ ਸਿਰ ਨਗਰ ਕੌਂਸਿਲ ਤੋਂ ਮਨਜੂਰ ਕਰਵਾ ਲੈਣ ਨਹੀਂ ਤਾਂ ਨਗਰ ਕੌਂਸਿਲ ਕਲੋਨੀਜਰਾਂ ਤੇ ਸਖ਼ਤ ਕਾਰਵਾਈ ਕਰੇਗੀ। ਸਕੋਲਾਰਪ੍ਰਾਈਡ ਸਕੂਲ ਦੇ ਨਜ਼ਦੀਕ ਸ਼ੁਗਰ ਮਿਲ ਦੇ ਪਿਛਲੇ ਪਾਸੇ ਇਕ 18 ਬਿਘੇ ਜਗਾਹ ਵਿਚ ਕਟੀ ਜਾਰਾਹੀ ਕਲੋਨੀ ਚਰ�