Monday, January 22, 2018

ਪੂਰਨ ਗੁਰਮਰਿਯਾਦਾ ਅਨੁਸਾਰ ਹੋਏ ਵਿਆਹ ਨੇ ਇਲਾਕੇ ਵਿੱਚ ਪੈਦਾ ਕੀਤੀ ਮਿਸਾਲ, ਪੰਗਤ ਵਿੱਚ ਛਕਾਇਆ ਲੰਗਰ

ਤਲਵੰਡੀ ਸਾਬੋ, 22 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਜਿੱਥੇ ਪੰਜਾਬੀਆਂ ਅੰਦਰ ਵਿਆਹਾਂ ਵਿੱਚ ਦਿਖਾਵੇ ਦੇ ਨਾਂ \'ਤੇ ਬੇਲੋੜਾ ਖਰਚ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ ਉੱਥੇ ਅੱਜ ਨਗਰ ਵਿੱਚ ਪੂਰਨ ਗੁਰਮਰਿਯਾਦਾ ਅਨੁਸਾਰ ਹੋਏ ਸਾਦੇ ਵਿਆਹ ਨੇ ਇਲਾਕੇ ਵਿੱਚ ਇੱਕ ਨਵੀਂ ਮਿਸਾਲ ਪੈਦਾ ਕਰਕੇ ਲੋਕਾਂ ਦੀਆਂ ਅੱਖਾਂ ਖੋਲਣ ਦਾ ਕੰਮ ਕੀਤਾ ਹੈ।ਦਮਦਮੀ ਟਕਸਾਲ ਵਿੱਚ ਪ੍ਰਚਾਰਕ ਦੇ ਤੌਰ \'ਤੇ ਕ�

Read Full Story: http://www.punjabinfoline.com/story/28696