Wednesday, January 17, 2018

ਪੁਰਾਣੀ ਤਹਿਸੀਲ ਕੰਪਲੈਕਸ ਵਿੱਚ ਵਸੀਕਾ ਨਵੀਸ ਅਤੇ ਅਸ਼ਟਾਮ ਫਰੋਸਾਂ ਵੱਲੋਂ ਲੰਗਰ ਲਗਾਇਆ

ਧੂਰੀ,17 ਜਨਵਰੀ (ਮਹੇਸ਼ ਜਿੰਦਲ) ਸਥਾਨਕ ਪੂਰਾਨੀ ਤਹਿਸੀਲ ਕੰਪਲੈਕਸ ਧੂਰੀ ਵਿਖੇ ਵਸੀਕਾ ਨਵੀਸਾਂ ਅਤੇ ਅਸਟਾਮ ਫਰੋਸਾਂ ਵੱਲੋਂ ਸਬਜੀ ਪੂਰੀ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਹ ਲੰਗਰ ਇਨ੍ਹਾਂ ਵੱਲੋਂ ਹਰ ਸਾਲ ਜਨਵਰੀ ਦੇ ਮਹਿਨੇ 'ਚ ਲਗਾਇਆ ਜਾਂਦਾ ਹੈ।ਅਤੇ ਆਂਦੇ-ਜਾਂਦੇ ਰਾਹਗੀਰ ਲੋਕਾਂ ਨੂੰ ਬੈਠ ਕੇ ਲੰਗਰ ਛਕਾਇਆ ਗਿਆ।ਇਸ ਮੌਕੇ ਪਵਨ ਕੁਮਾਰ ਗਰਗ, ਮੁਕੇਸ ਕੁਮਾਰ ਅਸ਼ਟਾਮ ਫਰੋਸ,ਮ

Read Full Story: http://www.punjabinfoline.com/story/28670