Thursday, January 18, 2018

ਸ਼੍ਰੀ ਮਦ ਭਗਵਤ ਕਥਾ ਦਾ ਮਹਾ ਯੱਗ ਅਤੇ ਵਿਸ਼ਾਲ ਭੰਡਾਰਾ ਅੱਜ ਤੋ

ਭਵਾਨੀਗੜ ( ਰੋਮੀ ਭਵਾਨੀਗੜ/ਕ੍ਰਿਸ਼ਨ ਗਰਗ) ਹਰ ਸਾਲ ਦੀ ਤਰਾਂ ਇਸ ਸਾਲ ਵੀ ਸਥਾਨਿਕ ਸ਼ਿਵ ਮੰਦਰ ਵਿਖੇ ਸ਼੍ਰੀ ਸ਼ਿਵ ਮਹਾਂਦੇਵ ਕਾਵੜ ਸੰਘ ਵਲੋਂ ਸ਼੍ਰੀ ਮੱਦ ਭਗਵਤ ਕਥਾ ਦਾ ਮਹਾ ਯੱਗ ਅਤੇ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦਿੰਦਿਆਂ ਸ਼੍ਰੀ ਸ਼ਿਵ ਮਹਾਂਦੇਵ ਕਾਵੜ ਸੰਘ ਦੇ ਪ੍ਰਧਾਨ ਸੱਤਪਾਲ ਗਰਗ ਨੇ ਦੱਸਿਆ ਕਿ ਇਹ ਕਥਾ 18/01/2018 ਤੋਂ 24/01/2018 ਤੱਕ ਚਲੇਗੀ।ਉਹਨਾਂ ਦੱਸਿਆ ਕਿ ਇਹ ਯੱਗ ਸੰਤ ਸ਼ਰ�

Read Full Story: http://www.punjabinfoline.com/story/28675