Thursday, January 11, 2018

ਗਰੀਬ ਦਾ ਮੂੰਹ ਗੁਰੂ ਕੀ ਗੋਲਕ ਅਤੇ ਸਰਬ ਕਾ ਭਲਾ ਟਰੱਸਟ ਵੱਲੋਂ ਗਰੀਬ ਪਰਿਵਾਰ ਦੀ ਕੀਤੀ ਮੱਦਦ

ਤਲਵੰਡੀ ਸਾਬੋ, 11 ਜਨਵਰੀ (ਗੁਰਜੰਟ ਸਿੰਘ ਨਥੇਹਾ)- ਗਰੀਬਾਂ ਅਤੇ ਬੇਸਹਾਰਿਆਂ ਨੂੰ ਵੱਖ-ਵੱਖ ਸਕੀਮਾਂ ਤਹਿਤ ਭਾਵੇਂ ਸਰਕਾਰ ਵੱਲੋਂ ਵੀ ਸਹਾਇਤਾ ਦਿੱਤੀ ਜਾ ਰਹੀ ਹੈ ਪ੍ਰਤੂੰ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਨੇ ਵੀ ਗਰੀਬਾਂ ਨੂੰ ਸਮੇਂ-ਸਮੇਂ \'ਤੇ ਸਹਾਇਤਾ ਰਾਸ਼ੀ ਜਾਂ ਲੋੜੀਂਦਾ ਸਮਾਨ ਦੇਣ ਦਾ ਬੀੜਾ ਚੁੱਕਿਆ ਹੋਇਆ ਹੈ ਇਸੇ ਲੜੀ ਤਹਿਤ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਸੰਸਥਾ ਅਤੇ ਸਰਬ ਕਾ

Read Full Story: http://www.punjabinfoline.com/story/28629