Thursday, January 11, 2018

ਪਿੰਡ ਮਾਹੀਨੰਗਲ ਵਿੱਚ ਗੱਡੀ ਵਿੱਚ ਰੱਖਕੇ ਅਣਅਧਿਕਾਰਿਤ ਤੌਰ 'ਤੇ ਸ਼ਰਾਬ ਵੇਚੇ ਜਾਣ ਦਾ ਮਾਮਲਾ ਹਲਕਾ ਵਿਧਾਇਕਾ ਕੋਲ ਪੁੱਜਾ

ਤਲਵੰਡੀ ਸਾਬੋ, 11 ਜਨਵਰੀ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਤੂਫਾਨੀ ਦੌਰੇ \'ਤੇ ਅੱਜ ਨੇੜਲੇ ਪਿੰਡ ਮਾਹੀਨੰਗਲ ਪੁੱਜਣ \'ਤੇ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੱਲੋਂ ਪਿੰਡ ਦੇ ਲੋਕਾਂ ਨੇ ਉਨਾਂ ਕੋਲ ਕੁਝ ਅਨਸਰਾਂ ਵੱਲੋਂ ਪਿੰਡ ਦੇ ਬਾਹਰ ਗੱਡੀ ਵਿੱਚ ਰੱਖ ਕੇ ਅਣਅਧਿਕਾਰਿਤ ਤੌਰ \'ਤੇ ਸ਼ਰਾਬ ਵੇਚਣ ਦੀ ਸ਼ਿਕਾਇਤ ਕਰਦਿਆਂ ਉਸਨੂੰ ਹਟਵਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਖੁਦ ਪੱਤਰਕਾਰਾਂ ਨ

Read Full Story: http://www.punjabinfoline.com/story/28631