ਧੂਰੀ,02 ਜਨਵਰੀ (ਮਹੇਸ਼ ਜਿੰਦਲ) ਨਵੇ ਸਾਲ ਦੀ ਆਮਦ ਤੇ ਵਿਦੇਸ਼ਾਂ `ਚ ਵਸਦੇ ਪੰਜਾਬੀ ਭਰਾਵਾਂ ਵਲੋਂ ਮੱਖਣ ਸਿੰਘ ਰਣੀਕੇ ਯੂ.ਐਸ.ਏ ਅਤੇ ਅੱਛਰਾ ਸਿੰਘ ਸਿੰਧੂ ਆਸਟੇ੍ਰਲੀਆ ਦੀ ਅਗਵਾਈ ਹੇਠ ਧੂਰੀ ਦੀ ਨਵੀਂ ਅਨਾਜ ਮੰਡੀ `ਚ ਕਰਵਾਏ ਪੋ੍ਰਗਰਾਮ ਮੌਕੇ ਦਰਜਨਾਂ ਲੋੜਵੰਦ ਅੰਗਹੀਣ (ਅਪੰਗਾਂ) ਵਿਅਕਤੀਆਂ ਨੂੰ ਟਰਾਈ ਸਾਈਕਲ ਵੰਡੇ ਗਏ। ਇਸ ਸਮਾਗਮ `ਚ ਵਿਸ਼ੇਸ਼ ਤੌਰ `ਤੇ ਜਿਲ੍ਹਾ ਪੁਲਿਸ ਮੁਖੀ ਸੰਗਰੂਰ ਮ�