Tuesday, January 23, 2018

ਰੀੜ ਦੀ ਹੱਡੀ ਤੋਂ ਪੀੜਿਤ ਨੌਜਵਾਨ ਦੀ ਭਾਈ ਡੱਲ ਸਿੰਘ ਗੱਤਕਾ ਅਕੈਡਮੀ ਨੇ ਕੀਤੀ ਮਾਲੀ ਮਦੱਦ

ਤਲਵੰਡੀ ਸਾਬੋ, 23 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਅੰਦਰ ਬੀਤੇ ਦਿਨਾਂ ਤੋਂ ਭਾਈ ਡੱਲ ਸਿੰਘ ਦੇ ਨਾਮ \'ਤੇ ਸਥਾਪਿਤ ਕੀਤੀ ਗਈ ਗੱਤਕਾ ਅਕੈਡਮੀ ਜਿੱਥੇ ਸਿੱਖ ਨੌਜਵਾਨਾਂ ਬੱਚੇ ਬੱਚੀਆਂ ਨੂੰ ਸਿੱਖ ਮਾਰਸ਼ਲ ਖੇਡ ਗੱਤਕੇ ਦੀ ਸਿਖਲਾਈ ਦੇ ਰਹੀ ਹੈ ਉੱਥੇ ਹੁਣ ਇਸ ਜਥੇਬੰਦੀ ਨੇ ਸਮਾਜ ਸੇਵਾ ਦੇ ਕੰਮ ਵੀ ਆਰੰਭ ਦਿੱਤੇ ਹਨ।\r\n ਇਸੇ ਲੜੀ ਵਿੱਚ ਅਕੈਡਮੀ ਵੱਲੋਂ ਜਿਲ੍ਹੇ ਦ

Read Full Story: http://www.punjabinfoline.com/story/28703