Tuesday, January 9, 2018

ਧੁੱਪ ਨਿਕਲਣ ਨਾਲ ਜ਼ਿੰਦਗੀ ਮੁੜ ਲੀਹ 'ਤੇ ਆਈ

ਰਾਮਾਂ ਮੰਡੀ.9 ਜਨਵਰੀ (ਤਰਸੇਮ ਸਿੰਘ ਬੁੱਟਰ) ਪਿਛਲੇ ਦਿਨੀ ਪਈ ਧੁੰਦ ਅਤੇ ਠੰਢ ਤੋਂ ਨਿੱਘੀ ਧੁੱਪ ਖਿੜਨ ਨਾਲ਼ ਰਾਹਤ ਮਿਲ਼ੀ ਹੈ।ਦਿਨ ਨਿੱਘੇ ਹੋਣ ਕਾਰਨ ਸੜਕਾਂ,ਸੱਥਾਂ,ਬਜ਼ਾਰਾਂ ਅਤੇ ਖੇਤਾਂ \'ਚ ਮੁੜ ਰੌਣਕਾਂ ਪਰਤ ਆਈਆਂ ਹਨ।ਇੱਥੋਂ ਤੱਕ ਕਿ ਠੰਢ ਕਾਰਨ ਸਿਮਟ ਕੇ ਬੈਠੇ ਪੰਛੀ ਵੀ ਆਪਣੇ ਪਰ ਤੋਲ ਕੇ ਚਹਿਕਦੇ ਹੋਏ ਉਡਾਰੀਆਂ ਭਰਨ ਲੱਗੇ ਹਨ। ਧੁੱਪ ਕਾਰਨ ਕਿਸਾਨ ਕਣਕਾਂ \'ਤੇ ਮੈਗਨੀਜ਼ ਦੀ ਘਾਟ ਲਈ ਛਿ�

Read Full Story: http://www.punjabinfoline.com/story/28618