Sunday, January 21, 2018

ਕਿਸਾਨ ਕਰਜਾ ਮਾਫੀ ਸੰਭਵ ਹੀ ਨਹੀਂ ਸੀ, ਸੰਭਵ ਹੁੰਦੀ ਤਾਂ ਅਸੀਂ ਕਰ ਦਿੰਦੇ-ਭੂੰਦੜ

ਤਲਵੰਡੀ ਸਾਬੋ, 21 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਨੇ ਅੱਜ ਇੱਥੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਕਿਸਾਨਾਂ ਲਈ ਸੰਪੂਰਨ ਕਰਜਾ ਮੁਆਫੀ ਸੰਭਵ ਨਹੀ ਸੀ ਜੇ ਸੰਭਵ ਹੁੰਦੀ ਤਾਂ ਇਹ ਸਾਡੀ ਸਰਕਾਰ ਵੇਲੇ ਹੀ ਕਰ ਦਿੱਤੀ ਜਾਂਦੀ। ਉਨਾਂ ਕਿਹਾ ਕਿ ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਕਿਸਾਨਾਂ ਨੂੰ ਸਿ

Read Full Story: http://www.punjabinfoline.com/story/28690