Friday, January 5, 2018

ਖਾਲਸਾ ਸਕੂਲ ਤਲਵੰਡੀ ਸਾਬੋ 'ਚ ਭੂਤ ਪ੍ਰਗਟ ਕੀਤੇ ਜਾਣ ਤੋਂ ਦੁਖੀ ਸਕੂਲ ਸਲਾਹਕਾਰ ਵੱਲੋਂ ਅਸਤੀਫਾ, ਸਕੂਲ ਪ੍ਰਬੰਧਕੀ ਕਮੇਟੀ ਅਜੇ ਵੀ ਆਪਣੇ ਹੱਠ 'ਤੇ ਕਾਇਮ

ਤਲਵੰਡੀ ਸਾਬੋ, 5 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ \'ਚ ਪਿਛਲੇ ਲੱਗਭਗ ਤਿੰਨ ਹਫਤਿਆਂ ਤੋਂ ਹੋ ਰਹੀ ਅਤੇ ਹੋਣ ਦਿੱਤੇ ਜਾ ਰਹੇ ਸਿਰੇ ਦੇ ਗੈਰ ਵਿੱਦਿਅਕ ਅਤੇ ਗੈਰ ਵਿਗਿਆਨਿਕ ਕੰਮ ਦੇ ਚੱਲੇ ਜਾਣ ਦੇ ਬਾਵਜੂਦ ਵੀ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਸਕੂਲ \'ਤੇ ਕਬਜ਼ਾ ਜਮਾਈ ਬੈਠਾ ਸਿਆਸੀ ਲੀਡਰਾਂ ਤੇ ਪਿਛਲੱਗਾਂ ਦਾ ਪੜਿਆ-ਲਿਖਿਆ ਅਣਪੜ੍ਹ ਟੋਲਾ ਤ�

Read Full Story: http://www.punjabinfoline.com/story/28590