Monday, January 1, 2018

ਸਿਰਡੀ ਸਾਂਈ ਸੇਵਾ ਪਰਿਵਾਰ ਸੋਸਾਇਟੀ ਧੂਰੀ ਵੱਲੋਂ ਤੀਸਰੀ ਸਾਂਈ ਸੰਧਿਆ ਕਰਵਾਈ ਲਗਾਈ

ਧੂਰੀ,31 ਦਸੰਬਰ (ਮਹੇਸ਼ ਜਿੰਦਲ) ਅੱਜ ਸਿਰਡੀ ਸਾਂਈ ਸੇਵਾ ਸੋਸਾਇਟੀ ਵੱਲੋਂ ਤੀਸਰੀ ਸਾਈ ਸੰਧਿਆ ਕਰਵਾਈ ਗਈ ਜਿਸ ਵਿੱਚ ਸ਼ਹਿਰ ਨਿਵਾਸੀਆਂ ਵੱਲੋਂ ਭਾਗ ਲਿਆ ਗਿਆ। ਸ਼ਹਿਰ ਨਿਵਾਸੀਆਂ ਵੱਲੋਂ ਥਾਂ-ਥਾਂ ਤੇ ਲੰਗਰ ਤੇ ਸਟਾਲਾਂ ਲਗਾਈਆਂ ਗਈਆਂ ਸ਼ਾਮ ਨੂੰ ਸਿਰਡੀ ਸਾਂਈ ਬਾਬਾ ਜੀ ਦੀ ਚੌਕੀ ਲਗਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਵੱਲੋਂ ਨਗਰ ਕੌਸ਼ਲ ਦੇ ਪ੍ਰਧਾਨ ਪਰਸੋਤਮ ਕਾਂਸ਼ਲ ਨੇ ਸੀਰਕਤ ਕੀਤੀ, ਸਾਂਈ ਸ

Read Full Story: http://www.punjabinfoline.com/story/28572